ਤ੍ਰਿਪਤ ਬਾਜਵਾ ਵਲੋਂ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਵੰਡਣ ਦੀ ਯੋਜਨਾ ਦੀ ਬਟਾਲਾ ਤੋਂ ਸ਼ੁਰੂਆਤ

ਸੂਬੇ ਵਿੱਚ 1,73,823 ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ 12703 ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਫੋਨ – ਤ੍ਰਿਪਤ ਬਾਜਵਾ ਹੱਥਾਂ ਵਿੱਚ ਸਮਾਰਟ ਫੋਨ ਫੜ੍ਹ ਕੇ ਵਿਦਿਆਰਥੀਆਂ ਨੇ ਕਿਹਾ ‘ਥੈਂਕਯੂ ਪੰਜਾਬ ਸਰਕਾਰ’ ਬਟਾਲਾ, 12 ਅਗਸਤ ( ਮੰਨਨ ਸੈਣੀ   ) – ਜਨਮ ਅਸ਼ਟਮੀ ਦੇ ਪਾਵਨ ਤਿਓਹਾਰ ਅਤੇ ਇੰਟਰਨੈਸ਼ਨਲ ਯੂਥ ਡੇਅ ਮੌਕੇ ਅੱਜ ਪੰਜਾਬ ਸਰਕਾਰ ਨੇ ‘ਕੈਪਟਨ ਸਮਾਰਟ ਕੁਨੈਕਟ’ ਪ੍ਰੋਗਰਾਮ ਤਹਿਤ … Continue reading ਤ੍ਰਿਪਤ ਬਾਜਵਾ ਵਲੋਂ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਵੰਡਣ ਦੀ ਯੋਜਨਾ ਦੀ ਬਟਾਲਾ ਤੋਂ ਸ਼ੁਰੂਆਤ